ਮੁੱਖ ਮੰਤਰੀ ਵੱਲੋ ਨਾਮ ਲਏ ਬਿਨ੍ਹਾਂ ਕਵਿਤਾ ਰਾਹੀਂ ਕੱਸਿਆ ਗਿਆ ਤੰਜ, ਕਿਹਾ ਤਲਵਾਰ ਤਲਵਾਰ ਚ ਫ਼ਰਕ ਹੁੰਦੈ

ਚੰਡੀਗੜ੍ਹ, 2 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਨਾ ਕਿਸੇ ਦਾ ਨਾਂ ਲਏ ਟ੍ਹਵੀਟ ਕਰ ਕਵਿਤਾ ਰਾਹੀਂ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਤੰਜ ਕੱਸੇ ਗਏ ਹਨ। ਆਪਣੀ ਲਿਖਤ ਵਿੱਚ ਮੁੱਖ ਮੰਤਰੀ ਨੇ ਲਿਖਿਆ ਕਿ, ਇੱਕ ਜ਼ੁਲਮ ਕਰਦੀ ਐ ਤੇ ਇਕ ਜ਼ੁਲਮ ਨੂੰ ਰੋਕਦੀ ਐ…ਤਲਵਾਰ ਤਲਵਾਰ ਚ ਫ਼ਰਕ ਹੁੰਦੈਇੱਕ … Continue reading ਮੁੱਖ ਮੰਤਰੀ ਵੱਲੋ ਨਾਮ ਲਏ ਬਿਨ੍ਹਾਂ ਕਵਿਤਾ ਰਾਹੀਂ ਕੱਸਿਆ ਗਿਆ ਤੰਜ, ਕਿਹਾ ਤਲਵਾਰ ਤਲਵਾਰ ਚ ਫ਼ਰਕ ਹੁੰਦੈ